ਫਿਤਰਤ

0911-parvana

ਉਸਦਾ ਇਰਾਦਾ ਤਾਂ
ਮਹਿਬੂਬ ਦੇ ਤਨ ਨੂੰ
ਸਿਉਂਕ ਬਣ ਕੇ ਖਾਣ ਦਾ ਸੀ

ਪਰ ਝੱਲੀ ਦੀ
ਪਾਕ ਮੁਹੱਬਤ ਨੇ ਪਲ਼ੋਸ ਕੇ
ਉਸਨੂੰ ਪਰਵਾਨਾ ਬਣਾ ਦਿੱਤਾ

ਫਿਰ ਵੀ
ਉਹ ਨਾ-ਸ਼ੁਕਰਾ ਉੱਡ ਗਿਆ

ਕਿਸੇ ਪਰਾਈ ਲਾਟ ਤੇ
ਜਲ਼ ਕੇ ਅਮਰ ਹੋਣ ਲਈ।

-ਸੰਗਤਾਰ

11 thoughts on “ਫਿਤਰਤ

  1. Roman Transliteration:

    fitrat

    usdā irādā tāṅ
    mahibūb dē tan nūṅ
    siuṅk baṇ kē khāṇ dā sī

    par jhallī dī
    pāk muhbbat nē paḷōs kē
    usnūṅ parvānā baṇā dittā

    phir vī
    uh nā-shukrā
    uḍḍ giā

    kisē parāī lāṭ tē
    jaḷ kē amar hōṇ laī.

    -saṅgtār

  2. Shahmukhi Transliteration:

    فطرت

    اسدا ارادہ تاں
    محبوب دے تن نوں
    سیونک بن کے خان دا سی

    پر جھلی دی
    پاک محبت نے پلوس کے
    اسنوں پروانہ بنا دتا

    پھر وی
    اوہ نہ-شکرا
    اڈّ گیا

    کسے پرائی لاٹ تے
    جل کے امر ہون لئی۔

    -سنگتار

  3. ਬਣ ਕੇ ਜੁਗਨੂ ਸਦਾ ਯਾਦਾਂ ਦੇ ਵੇਹੜੇ ਚ ਗੇੜਾ ਪਾਉਂਦਾ ਰਹਵੇਗਾ |
    ਜਦੋਂ ਪੈਣਗੇ ਯਾਦਾਂ ਵਾਲੇ ਮੀਹ
    ਵਾਂਗ ਬੰਵੀਹੇ ਬੋਲੀ ਪਾਕੇ ਦਿਲਾਂ ਨੂੰ ਤ੍ਡਪਾਉਨ੍ਦਾ ਰਹਵੇਗਾ ||

  4. Paji i dont words even to praise this, by god, i dont know what to say and what to write.. But i want to write something, May God bless u, and u keep serving our language n community.. LIVE LONG, WAHEGURU charhdi kala bakshe..

  5. veer ji ….tuhade sarian cho eh valian lines sab to vadia lagian…..superb..

    nd also jindey ni jindey vi bahut vadia lagi….gr88 music..congratsss

Leave a Reply

Your email address will not be published. Required fields are marked *