Tag: ਵਰਤਮਾਨ

  • ਵਰਤਮਾਨ

    ਮੈਂ ਕਈ ਸਾਲਾਂ ਤੋਂ
    ਯਤਨਸ਼ੀਲ ਹਾਂ
    ‘ਹੁਣ’ ਨੂੰ ਫੜਨ ਦਾ
    ਕੱਲ੍ਹ ਦਾ ਤਾਂ ਬਹੁਤ ਸੋਚ ਰਿਹਾਂ ਹਾਂ
    ਪ੍ਰੀਭਾਸ਼ਾ ‘ਅੱਜ’ ਦੀ
    ਪਰ ਅੱਜ ਫਿਰ ਲੱਗਦਾ ਹੈ
    ਕਿ ਦੋਵੇਂ ਖਿਸਕ ਚੱਲੇ ਨੇ।

    -ਸੰਗਤਾਰ