Punjabi Poetry Part 01 – ਪਿੰਗਲ – ਮੁੱਢਲੀ ਜਾਣਕਾਰੀ

[youtube http://www.youtube.com/watch?v=5sOaZdVi_7o&w=560&h=315]
ਇਸ ਵਿਡੀਓ ਦੇ ਵਿੱਚ ‘ਪਿੰਗਲ’ ਦੇ ਮੁੱਢਲੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ। ਧੰਨਵਾਦ।

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

38 thoughts on “Punjabi Poetry Part 01 – ਪਿੰਗਲ – ਮੁੱਢਲੀ ਜਾਣਕਾਰੀ

  1. 22 eh gall bhullan vaali ni ki anmulli jankari ditti tusi maa 22 likh taa thoda bhuta lana jo hakkikta jo parasania jo tajarbaa onu kagaj ta likh par iss a b c vaarani patta c hun yaad rakhu veer

  2. Thanks a lot veer ji tusi sachi apne virse nu agge lijaan ch hambla maar rahe o hun koi nma waris shah jammuga jehda pher panjan paniyan de vich panap rahe pyar di gal karuga thanx again jiunde wasde raho tinno bhra te thoda saara parivaar

  3. WOW…I thought I knew punjabi well……..This is a eye opening video….I had my little Jia watching this video with me and she said she wants to visit the home of my friend……..Great work……this is a true examplery social service…..to punjabi culture……..I urge every punjabi to show this to their kids so we can raise awareness about our true lingo and culture……..

  4. SSA Sangtar ji… Thank you so much for this. This was what I was waiting and it feels like that if we work hard, it will definately help us. But just 1 question : Is there any kind of limitation k ਇੱਕ line ਵਿੱਚ ਏਨੀ ਮਾਤਰਾ ਤੋਂ ਵੱਧ ਜਾਂ ਏਨੀ ਮਾਤਰਾ ਤੋਂ ਘੱਟ ਮਾਤਰਾ ਨਹੀਂ ਹੋਣੀ ਚਾਹੀਦੀ ? ਨਾਲੇ ਜੇ ਕਿਸੇ ਟੱਪੇ ਵਿੱਚ 4 lines ਨੇ ਤਾਂ ਏਦਾ ਹੋ ਸਕਦਾ ਕਿ ਪਹਿਲੀ 2 lines ਦੀ ਮਾਤਰਾ same ਹੋਵੇ ਤੇ ਅਖੀਰਲੀ 2 lines ਦਿ ਮਾਤਰਾ same ਹੋਵੇ ?

    • Jaskirat Singh Sandhu: No there is no limit. But do not sweat about that yet. After four or five videos you will feel fully comfortable to tackle such questions on your own.

  5. bhaji jadon tusi kal vedio de end te Dhani Ram Chatrik ji bare example de das rahe si tan uthe matavan di ..varn likhe san..pl una bare vi visthar ‘ch dasna…thanx

    • Dear Param Thanks for noticing. There are three types of Chhands: Gan Chhands, Varanik Chhands and Matrik Chhands. In Varanik chhands we count Varans not Matras. Korda is a varnik chhand with 13 varans in each line. but its end is fixed, guru-laghu-guru. when I changed it to guru-guru as the word ‘mele’ suggests. It falls apart.

    • ਵਰਣ ਤਾਂ ਬਹੁਤ ਸੌਖੇ ਨੇ। ਪਰਮ, ਪ, ਰ, ਮ ਤਿੰਨ ਵਰਣ। ਸ਼ਾਇਦ ਯਾਦ ਹੋਵੇ ਕਿ ੳ, ਅ ਨੂੰ ਵਰਣਮਾ਼ਲਾ ਕਹਿੰਦੇ ਨੇ। ਬਸ ਅੱਖਰ ਗਿਣ ਲਓ। ਹੁਣ ਵੀਡੀਓ ਵਿੱਚ ਵੀ ਵੇਖੋ ਕਿ ਮਾਰਦਾ ਦਮਾਮੇ 13 ਵਰਣ ਹਨ ਕਿ ਨਹੀਂ?

  6. ਵਰਣਿਕ ਛੰਦਾਂ ਵਿੱਚ ਮਾਤਰਾ ਨਹੀਂ ਗਿਣਦੇ। ਕੋਰੜਾ, ਕਬਿਤ, ਸਵੈਯਾ ਵਗੈਰਾ ਵਰਣਿਕ ਛੰਦ ਹਨ। ਕੋਰੜੇ ਦੇ 13 ਵਰਣ ਤੇ ਅੰਤ ਗੁਰੂ-ਲਘੂ-ਗੁਰੂ ਹੁੰਦਾ ਹੈ। ਕਬਿਤ ਦੇ 31 ਵਰਣ ਹੁੰਦੇ ਹਨ ਵਿਸਰਾਮ 8,8,8,7 ਤੇ ਅੰਤ ਗੁਰੂ. ਵਰਣਿਕ ਸਵੈਯੇ ਦੇ 23 (ਆਮ ਤੌਰ ਤੇ) ਵਰਣ ਹੁੰਦੇ ਹਨ।

  7. hello sangtar sir g
    sir g me pingal dar[an ( dr.jaswant begowal) di book pad da ha g,
    tusi menu kiha c ki pingal read karo

    thanks for suggestiion

  8. bhut mehrbani bai………………..Gan Chhands, Varanik Chhands and Matrik Chhands……tusi dasea k varanik chhand ch varn gine jande aa…….taan matrik chand ch matrawa ginia jandia ????????te gan chhand ch ki ginia janda???????

  9. Dear Jatinder
    IN the Gan Chhands we count Gans, which means we count matras according to their sequence. It is a little advance technique. I didn’t dwell on it too much as there is no Gan Chahand in Punjabi. Eventually I will expand on it.

  10. Sangar bhaji , sat sri akaal ji, bahut vadhia laga eh sab parh ke bahut kujh sikhan da mauka milea, per bhaji ik reejh ahi ke shayed kade rabb ne chahea te tuhanu ustaad banauna chahunda haan te sikhna chahunda haan tuhade ton bahut kujh ji, waise main vi tuhade pind de nerhe da hi rehan wala haan, thorha bahut likhan di koshish karda haan, but hale bahut kujh sikhna baki hai, hai, baki ji, sab rabb de hath vass hai ke kisnu kithe rakhna hai, thanks ji

  11. Excellent effort by you in elaborating making people understand about Pingal & Arooz.Keep these efforts on for us people.I am really proud of you for the dedication you have for your passoon & profession as well.

    Vardaan

  12. veerji im from malaysia. currently our malaysian sikhs made an effort and set up GURU GRANTH SAHIB ACADEMY in Malaysia and expanding their sewa to Australia and other nearby countries. Their aim is to make sikhs read and understand gurbani..Im a student myself. In my last week class my masterji explain that our gurbani is written in pingle viakaran and what is legu and dirg( u call it guru) and how to count it. it did not understand it at all as i have not heard of it at all. its something new. then i google it and came across ur site. its exactly what my masterji was explaining. thanks alot. i would like to further my knowledge about this so that i can understand GURBANI better. Can u help me? As im a malaysian r d books u mention available on line to read. i would appreciate ur help. thanks inadvance. May WAHEGURU BLESS U.

  13. Sangtar y g me bahut tym to eh books lab reha but aaj tik ni miliyan hun jaldi purchase krke sikhan di try kruga thanks y g

  14. ਸੰਗਤਾਰ ਵੀਰਜੀ,
    ਦਿਲ ਦੀਆਂ ਗਹਿਰਾਈਆਂ ਤੋਂ ਆਪਦਾ ਧੰਨਵਾਦ ਕਰਦਾ ਹਾਂ। ਸਹੀ ਮਾਇਨੇ ਵਿਚ ਤੁਸੀਂ ਮਾਂ ਬੋਲੀ ਦੀ ਸੇਵਾ ਕਰਦੇ ਹੋ, ਨਹੀਂ ਤਾਂ ਬਹੁਤਾਤ ਕਲਾਕਾਰ ਮਾਂ ਬੋਲੀ ਕੋਲੋ ਆਪਣੀ ਸੇਵਾ ਕਰਵਾ ਰਹੇ ਹਨ।

    Thanks for sharing the knowledge.

    God bless you Brothers.

    ਚੜਦੀ ਕਲਾ।

Leave a Reply

Your email address will not be published. Required fields are marked *