Punjabi Virsa 2025 – USA

Written by

in

,
jabi Virsa 2025 USA 

Punjabi Virsa 2025 USA 
If you would like to host Punjabi Virsa in your city please contact us at:
+1.818.565.5565 or e-mail at info@plasmarecords.com

Comments

One response to “Punjabi Virsa 2025 – USA”

  1. Kanwaljit Singh Dhunna Avatar
    Kanwaljit Singh Dhunna

    ਸੰਗਤਾਰ ਵੀਰੇ
    ਸਤਿ ਸ਼੍ਰੀ ਅਕਾਲ !

    ਰੱਬ ਤੁਹਾਨੂੰ ਸੱਭਨਾਂ ਨੂੰ ਰਾਜੀ ਰੱਖੇ, ਤੰਦਰੁਸਤੀ ਤੇ ਖੁਸ਼ਹਾਲ ਜ਼ਿੰਦਗੀ ਬਖ਼ਸ਼ੇ !
    ਇੱਕ ਛੋਟਾ ਜਿਹਾ ਸ਼ੱਕ ਦੂਰ ਕਰਨਾ ਸੀ

    ਸਹੀ ਸਤਰਾਂ ਕੀ ਹਨ ?
    ਤੂੰ ਗਰਜ ਜ਼ੁਲਫ਼ ਦਾ ਬਦਲ ਮੀਂਹ ਵਰਸਾ ਜਾਊਗਾ
    ਤੱਕ ਕੇ ਰੁੱਤ ਰੰਗਲੀ ਕੋਈ ਮੋ..ਰ ਭੁਲੇਖਾ ਖਾ ਜਾਊਗਾ

    ਯਾਂ ਫਿਰ
    ਤੂੰ ਵਰਜ ਜ਼ੁਲਫ਼ ਦਾ ਬਦਲ ਮੀਂਹ ਵਰਸਾ ਜਾਊਗਾ
    ਤੱਕ ਕੇ ਰੁੱਤ ਰੰਗਲੀ ਕੋਈ ਮੋ..ਰ ਭੁਲੇਖਾ ਖਾ ਜਾਊਗਾ

Leave a Reply

Your email address will not be published. Required fields are marked *