ਬ੍ਰਹਿਮੰਡ

Written by

in

,

ਮੇਰਾ ਹੱਥ ਵਧ ਰਿਹਾ ਹੈ
ਰਾਤ ਦੇ ਹਨ੍ਹੇਰੇ ਵਿੱਚ
ਇੱਕ ਦੀਪ ਜਗਾਉਣ ਲਈ

ਦੂਰ ਕਿਤੇ

ਇੱਕ ਹੱਥ ਵਧ ਰਿਹਾ ਹੈ
ਦਿਨ ਦੇ ਚਾਨਣ ਵਿੱਚ
ਸੂਰਜ ਚਰਾਉਣ ਲਈ

-ਸੰਗਤਾਰ

Comments

3 responses to “ਬ੍ਰਹਿਮੰਡ”

  1. Sangtar Avatar

    برہِمنڈ

    میرا ہّتّھ ودھ رِہا ہَی
    رات دے ہنیرے وِّچّ
    اِّکّ دِیپ جگائون لئی

    دُور کِتی

    اِّکّ ہّتّھ ودھ رِہا ہَی
    دِن دے چانن وِّچّ
    سُورج چرائون لئی

    -سنگتار

  2. Sangtar Avatar

    Roman Transliteration:

    brahimaṅḍ

    mērā hatth vadh rihā hai
    rāt dē hanhērē vich
    ikk dīp jagāuṇ laī

    dūr kitē

    ikk hatth vadh rihā hai
    din dē chānaṇ vich
    sūraj charāuṇ laī

    -saṅgtār

Leave a Reply

Your email address will not be published. Required fields are marked *